ਲੁਧਿਆਣਾ ਕ੍ਰਾਈਮ ਬ੍ਰਾਂਚ ਨੂੰ ਮਿਲੀ ਵੱਡੀ ਸਫਲਤਾ ਨਸ਼ਾ ਤਸਕਰ ਨੂੰ 1 ਕਿਲੋ 5 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ
ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਸੇ ਲੜੀ ਤਹਿਤ ਲੁਧਿਆਣਾ ਪੁਲਿਸ ਕਰਾਈਮ ਬਰਾਂਚ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਕਰਾਈਮ ਬ੍ਰਾਂਚ ਵੱਲੋਂ ਸੱਕੀ ਵਿਅੱਕਤੀਆ ਦੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਉਸੇ ਦੌਰਾਨ ਸੈਕਟਰ 39 ਵਿੱਚੋਂ ਪ੍ਰਦੀਪ ਕੁਮਾਰ ਪੁੱਤਰ ਬਾਲ ਕ੍ਰਿਸ਼ਨ ਕਿਰਾਏ ਦੇ ਮਕਾਨ ਉੱਪਰ ਜਮਾਲਪੁਰ ਦੇ ਰਹਿਣ ਵਾਲਾ ਦੀ ਚੈਕਿੰਗ ਕੀਤੀ ਉਸ ਕੋਲੋਂ 150 ਗ੍ਰਾਮ ਹ ਬਰਾਮਦ ਕੀਤੀ ਜੋ ਕਿ ਇਸ ਦੀ ਸਪਲਾਈ ਦੇਣ ਲਈ ਜਾ ਰਿਹਾ ਸੀ ਪੁੱਛ ਕਿਸ ਦੌਰਾਨ ਪੁਲਿਸ ਨੇ ਦੋਸ਼ੀ ਦੀ ਨਿਸ਼ਾਨਦੇਹੀ ਤੇ 855 ਗ੍ਰਾਮ ਹੈਰੋਇਨ ਹੋਰ ਬਰਾਮਦ ਕੀਤੀ ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸਾਹਮਣੇ ਆਇਆ ਕਿ ਦੋਸ਼ੀ ਹੈਰੋਇਨ ਰਾਜੂ ਕੁਮਾਰ ਔਰ ਫਰ ਰਾਜ ਕੁਮਾਰ ਸ਼ੇਰਪੁਰ ਰਹਿਣ ਵਾਲੇ ਤੋਂ ਲੈ ਕੇ ਆਇਆ ਸੀ ਗਿਰਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ
