ਪੀਐਮ ਮੋਦੀ 'ਤੇ ਲਾਲੂ ਯਾਦਵ ਦੇ ਬਿਆਨ ਤੋਂ ਬਾਅਦ ਕਾਂਗਰਸ ਨੇਤਾ ਰਾਜਮਨੀ ਪਟੇਲ ਨੇ ਕਹੀ ਇਹ ਗੱਲ
Tuesday, March 05, 2024
0
ਦਿੱਲੀ: ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਯਾਦਵ ਨੇ ਆਪਣੀ ਰੈਲੀ 'ਚ ਪੀਐਮ ਮੋਦੀ 'ਤੇ ਬਿਆਨ ਦਿੱਤਾ ਕਿ ਨਰਿੰਦਰ ਮੋਦੀ ਹਿੰਦੂ ਨਹੀਂ ਹਨ। ਜਿਸ ਤੋਂ ਬਾਅਦ ਦੇਸ਼ ਦੀ ਸਿਆਸਤ ਗਰਮਾ ਗਈ ਹੈ। ਇਸ ਸੰਦਰਭ 'ਚ ਬੋਲਦਿਆਂ ਕਾਂਗਰਸ ਨੇਤਾ ਰਾਜਮਨੀ ਪਟੇਲ ਨੇ ਕਿਹਾ ਕਿ ਜੇਕਰ ਪੀਐੱਮ ਮੋਦੀ ਹਿੰਦੂ ਧਰਮ ਦੇ ਖਿਲਾਫ ਜਾ ਕੇ ਰਾਮ ਮੰਦਰ ਦਾ ਉਦਘਾਟਨ ਕਰਦੇ ਹਨ ਤਾਂ ਉਹ ਹਿੰਦੂ ਕਿਵੇਂ ਬਣ ਸਕਦੇ ਹਨ।
Share to other apps

