ਪੰਜਾਬ ਸਰਕਾਰ ਨੇ ਐਤਵਾਰ ਦੇਰ ਸ਼ਾਮ ਸੂਬੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਡੇ ਪੱਧਰ 'ਤੇ ਫੇਰਬਦਲ ਕੀਤੇ ਹਨ। ਸੂਬੇ ਵਿੱਚ ਤਾਇਨਾਤ 4 IAS ਅਤੇ 44 PCS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਵਿੱਚ 2021 ਬੈਚ ਦੇ IAS ਅਧਿਕਾਰੀ ਨਿਤੀਸ਼ ਕੁਮਾਰ ਜੈਨ ਨੂੰ ਸਰਦੂਲਗੜ੍ਹ ਵਿੱਚ SDM, ਸਿਮਰਨਜੀਤ ਸਿੰਘ ਨੂੰ ਤਰਨਤਾਰਨ ਵਿੱਚ SDM, ਮਹਿਲਾ IAS ਅਰਪਨਾ ਨੂੰ ਮਲੇਰਕੋਟਲਾ ਵਿੱਚ SDM ਅਤੇ ਅਕਸ਼ਿਤਾ ਨੂੰ ਸ਼ਹੀਦ ਭਗਤ ਸਿੰਘ ਨਗਰ ਵਿੱਚ SDM ਲਗਾਇਆ ਗਿਆ ਹੈ।
ਪੜ੍ਹੋ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ...





