ਲੁਧਿਆਨਾ ਤੋ ਦਿੱਲੀ ਜਾਣ ਵਾਲੇ ਨੈਸ਼ਨਲ ਹਾਈਵੇ ਤੇ ਖੰਨਾ ਦੇ ਨਜ਼ਦੀਕ ਸਰਦੀ ਦੀ ਪਹਿਲੀ ਧੁੰਦ ਕਾਰਨ ਤੜਕਸਾਰ ਵੱਡਾ ਹਾਦਸਾ ਵਾਪਰ ਗਿਆ ਜਦ ਲਗਭਗ 100 ਦੇ ਕਰੀਬ ਗੱਡੀਆਂ ਇਕ ਦੂਸਰੀ ਗੱਡੀ ਨਾਲ ਟਕਰਾ ਗਈਆਂ ਇਸ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਹੈ।
ਇਸ ਹਾਦਸੇ ਵਿੱਚ ਕਈ ਵਿਅਕਤੀ ਜ਼ਖਮੀ ਹੋਏ ਜਿਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਪਹੁੰਚਾਇਆ ਗਿਆ। ਸਮਾਜ ਸੇਵੀ ਨੇ ਦੱਸਿਆ ਕਿ ਇਹ ਹਾਦਸਾ ਧੁੰਦ ਦੇ ਕਹਿਰ ਕਰਕੇ ਵਾਪਰਿਆ ਹੈ।
ਸੜਕ ਤੇ ਹੋਏ ਹਾਦਸੇ ਟਰੈਫਿਕ ਵੀ ਡਾਈਵਰਟ ਕਰਨਾ ਪਿਆ