ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ 'ਚ ਇਨ੍ਹੀਂ ਦਿਨੀਂ ਬੇਹੱਦ ਠੰਡ ਪੈ ਰਹੀ ਹੈ। ਹਾਲਾਤ ਇਹ ਹਨ ਕਿ ਡਲ ਝੀਲ ਜੰਮਣ ਲੱਗ ਪਈ ਹੈ। ਜੰਮੂ-ਕਸ਼ਮੀਰ 'ਚ ਕਈ ਥਾਵਾਂ 'ਤੇ ਤਾਪਮਾਨ 2 ਡਿਗਰੀ ਤੋਂ ਵੀ ਥੱਲੇ ਪਹੁੰਚ ਗਿਆ ਹੈ। ਇਸ ਮੌਸਮ 'ਚ ਇੱਥੇ ਆਉਣ ਵਾਲੇ ਸੈਲਾਨੀ ਕਾਫੀ ਖੁਸ਼ ਨਜ਼ਰ ਆ ਰਹੇ ਹਨ।
ਕਸ਼ਮੀਰ 'ਚ ਕੜਾਕੇ ਦੀ ਠੰਡ, ਤਾਪਮਾਨ 2 ਡਿਗਰੀ ਤੱਕ ਪਹੁੰਚਿਆ, ਸੈਲਾਨੀ ਨਜ਼ਰ ਆਏ ਖੁਸ਼
Wednesday, January 10, 2024
0
Share to other apps
