ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿਉਹਾਰ ਦੇ ਮੱਦੇਨਜਰ ਵੱਡਾ ਫੈਸਲਾ ਲੈਦੇ ਹੋਏ
ਦਿੱਲੀ ਦੇ MCD ਕਰਮਚਾਰੀਆਂ ਲਈ ਵੱਡਾ ਐਲਾਨ ਕੀਤਾ ਓਹਨਾ ਨੇ ਨਿਗਮ ਦੀ 'ਆਪ' ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਮੂਹ ਡੀ, ਸੀ ਅਤੇ ਗਰੁੱਪ ਬੀ ਦੇ ਨਾਨ-ਗਜ਼ਟਿਡ ਕਰਮਚਾਰੀਆਂ ਨੂੰ 7000 ਰੁਪਏ ਅਤੇ ਕੱਚੇ ਕਰਮਚਾਰੀਆਂ ਨੂੰ 1200 ਰੁਪਏ ਦਾ ਬੋਨਸ ਦਿੱਤਾ ਜਾਵੇਗਾ