ਮਾਡਲ ਟਾਊਨ ਪੁਲਿਸ ਸਟੇਸ਼ਨ ਦੀ ਐਸਐਚਓ ਨੂੰ ਪੁਲਿਸ ਕਮਿਸ਼ਨਰ ਨੇ ਕੀਤਾ ਸਸਪੈਂਡ ਇਲਾਕੇ ਵਿੱਚ ਹੋਣ ਵਾਲ
ਆਂ ਲੁੱਟਾਂ ਅਤੇ ਖੋਹਾਂ ਤੇ ਨਹੀਂ ਕਰ ਪਾਈ ਕਾਬੂ ਕੱਲ ਵੀ ਮਨੀ ਐਕਸਚੇਂਜਰ ਦੋ ਭਰਾਵਾਂ ਨੂੰ ਖਿਲੋਣਾ ਪਿਸਤੌਲ ਦਿਖਾ ਕੇ ਲੁੱਟ ਦੀ ਹੋਈ ਸੀ ਕੋਸ਼ਿਸ਼ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੁਲਿਸ ਕਮਿਸ਼ਨਰ ਨੇ ਕੀਤਾ ਐਸਐਚਓ ਨੂੰ ਸਸਪੈਂਡ