ਸ਼੍ਰੀ ਰਾਮ ਦਾ ਪੰਜਾਬ ਅਤੇ ਪੰਜਾਬੀਅਤ ਨਾਲ ਬਹੁਤ ਡੂੰਘਾ ਸਬੰਧ ਹੈ। ਸਭ ਤੋਂ ਵੱਡਾ ਪ੍ਰਮਾਣਿਕ ਅਧਿਆਤਮਿਕ ਤੱਥ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਵਾਨ ਰਾਮ ਨੂੰ ਤ੍ਰੇਤਾ ਦਾ ਅਵਤਾਰ ਮੰਨਿਆ ਗਿਆ ਹੈ, ਜਿਸ ਨੂੰ ਵਿਸ਼ਵ ਗੁਰੂ ਮੰਨਿਆ ਗਿਆ ਹੈ। ਇਹ ਗੱਲ ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਨੇ ਚੰਡੀਗੜ੍ਹ ਵਿੱਚ ਜੋਸ਼ੀ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਸਰਵ ਸਾਂਝੀ ਪੰਜਾਬੀਅਤ ਵਿਸ਼ੇ ’ਤੇ ਕਹੀ।

