ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਖ਼ਿਲਾਫ਼ ਨਵਾਂ ਕੇਸ ਦਰਜ ਕੀਤਾ ਗਿਆ ਹੈ ਕਪੂਰਥਲਾ ਜੇਲ੍ਹ ਵਿਚ ਐੱਲਈਡੀ ਟੀਵੀ ਤੋੜਨ ਤੇ ਤਾਰਾਂ ਪੁੱਟਣ ਕਾਰਨ ਇਹ ਕੇਸ ਕਪੂਰਥਲਾ ਪੁਲਿਸ ਵਲੋਂ ਜੱਗੂ ਖ਼ਿਲਾਫ਼ ਦਰਜ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਕਪੂਰਥਲਾ ਦੀ ਜੇਲ੍ਹ ਵਿਚ ਜੱਗੂ ਨੇ ਸਾਥੀ ਕੈਦੀ ਨਾਲ ਤਕਰਾਰ ਹੋਣ ਮਗਰੋਂ ਬੈਰਕ ਵਿਚ ਭੰਨਤੋੜ ਕੀਤੀ ਹੈ ਜੱਗੂ ਭਗਵਾਨਪੁਰੀਆ ਪਿਛਲੇ ਤਿੰਨ ਮਹੀਨੇ ਤੋਂ ਕਪੂਰਥਲਾ ਦੀ ਜੇਲ ਵਿਚ ਬੰਦ ਹੈ ਤੇ ਜੱਗੂ ਭਗਵਾਨਪੁਰੀਆ ਖ਼ਿਲਾਫ਼ ਵੱਖ - ਵੱਖ ਜਿਲਿਆਂ ਵਿਚ ਕਈ ਮੁਕਦਮੇ ਦਰਜ ਹਨ ਜੱਗੂ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਵੀ ਪੁਲਸ ਵਲੋਂ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਜੱਗੂ ਭਗਵਾਨਪੁਰੀਆ ਦੀ ਜੇਲ ਵਿੱਚ ਕਿਸੇ ਹੋਰ ਕੈਦੀ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਤੇ ਦੇਖਦੇ ਦੇਖਦੇ ਮਾਮਲਾ ਜਾਦਾ ਵੱਧ ਗਿਆ । ਇਹ ਤਕਰਾਰ ਜੇਲ ਵਿਚ ਉਸ ਵੇਲੇ ਹੋਈ ਜਦੋਂ ਜੇਲ੍ਹ ਦੇ ਕੈਦੀ ਬੈਰਕ ਵਿਚ ਟੀਵੀ ਵੇਖ ਰਹੇ ਸਨ।ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਕਪੂਰਥਲਾ ਜੇਲ੍ਹ 'ਚ ਭੰਨਤੋੜ,
Monday, January 08, 2024
0
ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਖ਼ਿਲਾਫ਼ ਨਵਾਂ ਕੇਸ ਦਰਜ ਕੀਤਾ ਗਿਆ ਹੈ ਕਪੂਰਥਲਾ ਜੇਲ੍ਹ ਵਿਚ ਐੱਲਈਡੀ ਟੀਵੀ ਤੋੜਨ ਤੇ ਤਾਰਾਂ ਪੁੱਟਣ ਕਾਰਨ ਇਹ ਕੇਸ ਕਪੂਰਥਲਾ ਪੁਲਿਸ ਵਲੋਂ ਜੱਗੂ ਖ਼ਿਲਾਫ਼ ਦਰਜ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਕਪੂਰਥਲਾ ਦੀ ਜੇਲ੍ਹ ਵਿਚ ਜੱਗੂ ਨੇ ਸਾਥੀ ਕੈਦੀ ਨਾਲ ਤਕਰਾਰ ਹੋਣ ਮਗਰੋਂ ਬੈਰਕ ਵਿਚ ਭੰਨਤੋੜ ਕੀਤੀ ਹੈ ਜੱਗੂ ਭਗਵਾਨਪੁਰੀਆ ਪਿਛਲੇ ਤਿੰਨ ਮਹੀਨੇ ਤੋਂ ਕਪੂਰਥਲਾ ਦੀ ਜੇਲ ਵਿਚ ਬੰਦ ਹੈ ਤੇ ਜੱਗੂ ਭਗਵਾਨਪੁਰੀਆ ਖ਼ਿਲਾਫ਼ ਵੱਖ - ਵੱਖ ਜਿਲਿਆਂ ਵਿਚ ਕਈ ਮੁਕਦਮੇ ਦਰਜ ਹਨ ਜੱਗੂ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਵੀ ਪੁਲਸ ਵਲੋਂ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਜੱਗੂ ਭਗਵਾਨਪੁਰੀਆ ਦੀ ਜੇਲ ਵਿੱਚ ਕਿਸੇ ਹੋਰ ਕੈਦੀ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਤੇ ਦੇਖਦੇ ਦੇਖਦੇ ਮਾਮਲਾ ਜਾਦਾ ਵੱਧ ਗਿਆ । ਇਹ ਤਕਰਾਰ ਜੇਲ ਵਿਚ ਉਸ ਵੇਲੇ ਹੋਈ ਜਦੋਂ ਜੇਲ੍ਹ ਦੇ ਕੈਦੀ ਬੈਰਕ ਵਿਚ ਟੀਵੀ ਵੇਖ ਰਹੇ ਸਨ।Share to other apps
