ਲੁਧਿਆਣਾ ਦੇ ਫੁੱਲਾਂ ਵਾਲ ਇਲਾਕੇ ਦੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਫੈਲ ਗਿਆ ਜਦ ਵਿਆਹ ਵਿਚ ਜਾਗੋ ਮੌਕੇ ਤੇ ਛੋਟੀ ਜਿਹੀ ਗੱਲ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਨੋਕ ਜੋਕ ਹੋ ਗਈ ਅਤੇ ਨੌਜਵਾਨਾਂ ਨੇ ਛੁੱਟੀ ਤੇ ਆਏ ਫੌਜੀ ਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਬਾਹਰ ਦੇ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸੁਧਾਰ ਦਾ ਲੈਣ ਵਾਲਾ ਫੌਜੀ ਆਪਣੇ ਰਿਸ਼ਤੇਦਾਰਾਂ ਦੇ ਘਰ ਵਿਆਹ ਉੱਪਰ ਛੁੱਟੀ ਲੈ ਕੇ ਆਇਆ ਸੀ 31 ਤਰੀਕ ਨੂੰ ਉਸਦੀ ਪਹਿਲੀ ਛੁੱਟੀ ਸੀ
ਪਰ ਰਾਤ ਸਮੇਂ ਨੌਜਵਾਨ ਨਾ ਕਿਸੇ ਗੱਲ ਨੂੰ ਲੈ ਕੇ ਲੋਕ ਚੋਕ ਹੋਈ ਅਤੇ ਉਸ ਤੋਂ ਬਾਅਦ ਉਹਨਾਂ ਨੇ ਉਸ ਨੂੰ ਕਿਰਚਾਂ ਮਾਰੀਆਂ ਜਖਮੀ ਫੌਜੀ ਨੂੰ ਜਦ ਨਿੱਜੀ ਹੋਸਪਿਟਲ ਵਿੱਚ ਇਲਾਜ ਲਈ ਲੈ ਕੇ ਤਾਂ ਉਸਨੂੰ ਹਸਪਤਾਲ ਵਾਲਿਆਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਸਾਰੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਫੌਜੀ ਦੇ ਇੱਕ ਅੱਠ ਮਹੀਨੇ ਦਾ ਬੱਚਾ ਹੈ। ਪੁਲਿਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰ ਰਹੀ ਹੈ।
