ਬੀਤੇ ਦਿਨ ਕਬੱਡੀ ਖਿਡਾਰੀ ਤੇ ਹਮ'ਲਾ ਕਰਨ ਵਾਲੇ 5 ਵਿਅਕਤੀਆਂ ਖਿਲਾਫ ਮਾਮਲਾ ਦਰਜ, 2 ਗਿਰਫ਼ਤਾਰ
Tuesday, October 24, 2023
0
ਮੋਗਾ ਜ਼ਿਲੇ ਦੇ ਪਿੰਡ ਧੂਰਕੋਟ ਰਣਸੀਹ ਕਲਾ 'ਚ ਬੀਤੇ ਦਿਨੀਂ ਇਕ ਕਬੱਡੀ ਖਿਡਾਰੀ 'ਤੇ ਹੋਈ ਗੋਲੀਬਾਰੀ 'ਚ ਮੋਗਾ ਪੁਲਿਸ ਨੇ 5 ਲੋਕਾਂ ਦੇ ਨਾਮ ਲਏ ਹਨ। ਜਿਸ ਦੌਰਾਨ ਮੋਗਾ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਤਿੰਨ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
Share to other apps

