HOME PUNJAB DELHI CRIME FILMY TADKA HEALTH DHARMIK POLITICS NATIONAL WORLD ENTERTAINMENT TOP VIDEOS BIG STORIES PHOTO GALLERY

ਲੁਧਿਆਣਾ ਦੇ ਥਾਣਾ ਸ਼ਿਮਲਾਪੁਰੀ ਵਿੱਚ ਪਰਿਵਾਰਕ ਮਸਲੇ ਨੂੰ ਲੈ ਕੇ ਭਿੜੀਆਂ ਦੋ ਧਿਰਾਂ , ਪਤੀ ਪਤਨੀ ਦੀ ਆਪਸੀ ਝਗੜੇ ਦੇ ਚਲਦੇ ਪਹੁੰਚੇ ਸਨ ਥਾਣੇ ਸਮਝੌਤੇ ਲਈ

Manish Kalia
0

                          ਲੁਧਿਆਣਾ ਦੇ ਥਾਣਾ ਸ਼ਿਮਲਾਪੁਰੀ ਵਿੱਚ ਪਰਿਵਾਰਕ ਮਸਲੇ ਨੂੰ ਲੈ ਕੇ ਭਿੜੀਆਂ ਦੋ ਧਿਰਾਂ 
 

ਲੁਧਿਆਣਾ ਦੇ ਥਾਣਾ ਸ਼ਿਮਲਾਪੁਰੀ ਵਿੱਚ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ , ਜਦੋਂ ਪਰਿਵਾਰਕ ਮਸਲੇ ਦਾ ਸਮਝੌਤਾ ਕਰਵਾਉਣ ਵਾਸਤੇ ਪਹੁੰਚੇ ਲੜਕੇ ਅਤੇ ਲੜਕੀ ਦੇ ਪਰਿਵਾਰਕ ਮੈਂਬਰ ਇੱਕ ਦੂਜੇ ਨਾਲ ਭਿੜ ਗਏ। ਪੁਲਿਸ ਨੇ ਮੌਕੇ ਕੁਝ ਲੋਕਾਂ ਨੂੰ ਲਿਆ ਹਿਰਾਸਤ ਵਿਚ । ਕਿਹਾ ਲੜਾਈ ਨੂੰ ਲੈ ਕੇ ਕੀਤੀ ਜਾਵੇਗੀ ਬਣਦੀ ਕਾਰਵਾਈ । ਉੱਥੇ ਹੀ ਦੋਵਾਂ ਧਿਰਾਂ ਨੇ ਇੱਕ ਦੂਜੇ ਉੱਪਰ ਇਲਜ਼ਾਮ ਲਗਾਏ। ਪੁਲਿਸ ਵਲੋਂ ਦੋਹਾਂ ਪਾਰਟੀਆਂ ਨੂੰ ਸਮਝੋਤੇ ਲਈ ਥਾਣੇ ਬੁਲਾਇਆ ਗਿਆ ਸੀ । ਪਰ ਸਮਝੌਤੇ ਤੋਂ ਪਹਿਲਾਂ ਹੀ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋ ਗਈਆਂ। ਦੋਵਾਂ ਪਾਰਟੀਆਂ ਦੇ ਨਾਲ ਆਏ ਲੋਕ ਇਕ ਦੂਜੇ ਨਾਲ ਘਸੁੰਨ ਮੁੱਕੀ ਹੋ ਗਏ ।

Post a Comment

0 Comments
Post a Comment (0)
Back To Top