ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ, FICCI FLO ਲੁਧਿਆਣਾ ਦੀ ਚੇਅਰਪਰਸਨ ਅੰਕਿਤਾ ਗੁਪਤਾ ਦੀ ਅਗਵਾਈ ਹੇਠ ਟੀਮ FLO ਨੇ "ਦਿ ਪਿੰਕ ਲੋਟਸ" ਨਾਮਕ ਇੱਕ ਫੈਸ਼ਨ ਸ਼ੋਅ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮਸ਼ਹੂਰ ਬਾਲੀਵੁੱਡ ਸੈਲੀਬ੍ਰਿਟੀ ਕ੍ਰਿਸ਼ਮਾ ਕਪੂਰ ਨੇ ਗ੍ਰੈਂਡ ਫਿਨਾਲੇ ਮਾਡਲ ਦੇ ਤੌਰ 'ਤੇ ਸ਼ੋਅ ਵਿੱਚ ਪਹੁੰਚੇ ਫਿੱਕੀ ਦੇ ਮੈਂਬਰਾਂ ਨੇ ਚਾਰ ਵੱਖ-ਵੱਖ ਦੌਰਾਂ ਵਿੱਚ ਰੈਂਪ ਵਾਕ ਕੀਤਾ। ਇਨ੍ਹਾਂ ਦੌਰਾਂ ਨੂੰ "ਦ ਪਿੰਕ ਲੋਟਸ" ਦਾ ਨਾਮ ਦਿੱਤਾ ਗਿਆ ਸੀ। ਇਹ ਉਸ ਤਾਕਤ ਅਤੇ ਦ੍ਰਿੜਤਾ ਨੂੰ ਦਰਸਾਉਂਦਾ ਹੈ ਜਿਸ ਨਾਲ ਛਾਤੀ ਦੇ ਕੈਂਸਰ ਦੇ ਮਰੀਜ਼ ਭਿਆਨਕ ਬਿਮਾਰੀ ਨਾਲ ਲੜਦੇ ਹਨ ਅਤੇ ਉਨ੍ਹਾਂ ਦੇ ਉਤਸ਼ਾਹ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਲਈ, ਸੁਨੇਹਾ ਦਿੱਤਾ ਗਿਆ
ਮਸ਼ਹੂਰ ਬਾਲੀਵੁੱਡ ਸੈਲੀਬ੍ਰਿਟੀ ਕ੍ਰਿਸ਼ਮਾ ਕਪੂਰ ਨੇ ਫਿਕੀ ਫਲੋ ਦੇ ਗ੍ਰੈਂਡ ਫਿਨਾਲੇ ਵਿਚ ਮਾਡਲ ਦੇ ਤੋਰ ਤੇ ਭਾਗ ਲਿਆ
Friday, October 06, 2023
0
Tags
Share to other apps
